ਤ੍ਰਿਪਤ ਬਾਜਵਾ ਨੇ ਧਰਮਕੋਟ ਬੱਗਾ, ਜੌੜਾ ਸਿੰਘਾ ਅਤੇ ਕੋਟ ਕਰਮ ਚੰਦ ਵਿਖੇ ਲਿੰਕ ਸੜਕਾਂ ਅਤੇ ਡੇਰਿਆਂ ਦੇ ਰਸਤਿਆਂ ਨੂੰ ਪੱਕਿਆਂ ਕਰਨ ਦੇ ਨੀਂਹ ਪੱਥਰ ਰੱਖੇ

ਪਿਛਲੇ ਪੰਜ ਸਾਲਾਂ ਵਿੱਚ ਹੋਏ ਵਿਕਾਸ ਕਾਰਜਾਂ ਸਦਕਾ ਪਿੰਡਾਂ ਦੀ ਨੁਹਾਰ ਬਦਲੀ – ਤ੍ਰਿਪਤ ਬਾਜਵਾ ਬਟਾਲਾ, 9 ਦਸੰਬਰ (  ਮੰਨਣ ਸੈਣੀ ) । ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਧਰਮਕੋਟ ਬੱਗਾ, ਜੌੜਾ ਸਿੰਘਾ ਅਤੇ ਕੋਟ ਕਰਮ ਚੰਦ ਵਿਖੇ ਵੱਖ-ਵੱਖ ਲਿੰਕ ਸੜਕਾਂ ਅਤੇ ਡੇਰਿਆਂ … Continue reading ਤ੍ਰਿਪਤ ਬਾਜਵਾ ਨੇ ਧਰਮਕੋਟ ਬੱਗਾ, ਜੌੜਾ ਸਿੰਘਾ ਅਤੇ ਕੋਟ ਕਰਮ ਚੰਦ ਵਿਖੇ ਲਿੰਕ ਸੜਕਾਂ ਅਤੇ ਡੇਰਿਆਂ ਦੇ ਰਸਤਿਆਂ ਨੂੰ ਪੱਕਿਆਂ ਕਰਨ ਦੇ ਨੀਂਹ ਪੱਥਰ ਰੱਖੇ